Dictionaries | References

ਲੈਣਾ

   
Script: Gurmukhi

ਲੈਣਾ     

ਪੰਜਾਬੀ (Punjabi) WN | Punjabi  Punjabi
verb  ਚੁਣਕੇ ਲੈਣਾ   Ex. ਮਾਂ ਦੀਆਂ ਚਾਰ ਸੜੀਆਂ ਵਿਚੋਂ ਸ਼ੀਲਾ ਨੇ ਇਕ ਲਈ
HYPERNYMY:
ਲੈਣਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
Wordnet:
ben(বেছে)নেওয়া
gujલેવું
kanತೆಗೆ
marनिवडणे
nepलानु
telఎంచుకొను
urdلینا
verb  ਸੁਰੱਖਿਆ ਆਦਿ ਦੇ ਲਈ ਕਿਸੇ ਸਥਿਤੀ ਵਿਚ ਜਾਣਾ   Ex. ਅਸੀਂ ਤੁਫ਼ਾਨ ਤੋਂ ਬਚਣ ਲਈ ਸਹਾਰਾ ਲਿਆ
HYPERNYMY:
ਕੰਮ ਕਰਨਾ
ONTOLOGY:
कर्मसूचक क्रिया (Verb of Action)क्रिया (Verb)
Wordnet:
oriନେବା
verb  ਕਿਸੇ ਤੋਂ ਜਾਂ ਕਿਤੋਂ ਕੋਈ ਵਸਤੂ ਆਦਿ ਆਪਣੇ ਹੱਥ ਜਾਂ ਅਧਿਕਾਰ ਵਿਚ ਕਰਨਾ   Ex. ਉਸ ਨੇ ਮੁੱਖ ਮਹਿਮਾਣ ਦੇ ਹੱਥਾਂ ਵਿਚੋਂ ਇਨਾਮ ਲਿਆ
HYPERNYMY:
ਕੰਮ ਕਰਨਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਪ੍ਰਾਪਤ ਕਰਨਾ ਗ੍ਰਹਿਣ ਕਰਨਾ ਲਿਆ
Wordnet:
gujલેવું
hinलेना
kanತೆಗೆದುಕೊಳ್ಳು
kasرَٹُن , نیُن
kokघेवप
malഎടുക്കുക
mniꯂꯧꯕ
nepलिनु
oriନେବା
sanग्रह्
tamஎடு
urdلینا , اختیارکرنا , حاصل کرنا , پانا
verb  ਕਿਸੇ ਕੰਮ ਆਦਿ ਨੂੰ ਕਰਨ ਦੇ ਲਈ ਸਾਥ ਕਰਨਾ ਜਾਂ ਕਿਸੇ ਕੰਮ,ਦਲ ਆਦਿ ਵਿਚ ਮਿਲਨਾ   Ex. ਇਸ ਦਲ ਵਿਚ ਰਾਮ ਨੇ ਮੈਨੂੰ ਵੀ ਲਿਆ ਹੈ /ਇਸ ਕੰਮ ਵਿਚ ਚੰਗੇ ਲੋਕਾਂ ਨੂੰ ਸ਼ਾਮਲ ਕਰੋ
HYPERNYMY:
ਕੰਮ ਕਰਨਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਸ਼ਾਮਲ-ਕਰਨਾ ਦਾਖਲ-ਕਰਨਾ
Wordnet:
asmজড়িত কৰা
bdलाफा
benনেওয়া
gujસંમિલિત કરવું
hinशामिल करना
kanಕೂಡಿಸಿದ
kasنُین , شٲمِل کَرُن
kokआसपावोवप
marघेणे
mniꯁꯔꯨꯛ꯭ꯌꯥꯕ
oriସାମିଲ କରିବା
sanसमावेशय
tamசேர்த்துக்கொள்
telకలుపు
urdلینا , داخل کرنا , شامل کرنا
verb  ਕੰਮ ਆਦਿ ਕਰਨ ਦੀ ਜਿੰਮੇਵਾਰੀ ਲੈਣਾ   Ex. ਵਿਆਹ ਦੀ ਸਾਰੀ ਜਿੰਮੇਵਾਰੀ ਮੈਂ ਲਈ
HYPERNYMY:
ਲੈਣਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
SYNONYM:
ਪ੍ਰਾਪਤ ਕਰਨਾ ਗ੍ਰਹਿਣ ਕਰਨਾ
Wordnet:
asmলোৱা
kanವಹಿಸಿಕೊ
kasمَٹہِ ہیوٚن
malഏറ്റെടുക്കുക
marघेणे
nepलिनु
oriଦାୟିତ୍ୱ ନେବା
sanस्वीकृ
urdاٹھانا , قبول کرنا , سنبھالنا , لینا , تسلیم کرنا
verb  ਕਿਸੇ ਦੇ ਸਾਹਮਣੇ ਕਿਸੇ ਘਟਨਾ ਆਦਿ ਨਾਲ ਸੰਬੰਧਿਤ ਲੋਕਾਂ ਦਾ ਨਾਂ ਦੱਸਣਾ   Ex. ਉਸਨੇ ਪੁਲਿਸ ਦੇ ਸਾਹਮਣੇ ਚਾਰ ਲੋਕਾਂ ਦਾ ਨਾਮ ਲਿਆ
HYPERNYMY:
ਦੱਸਣਾ
ONTOLOGY:
संप्रेषणसूचक (Communication)कर्मसूचक क्रिया (Verb of Action)क्रिया (Verb)
SYNONYM:
ਬੋਲਣਾ ਦੱਸਣਾ
Wordnet:
bdखिन्था
benনেওয়া
kasہیوٚن
telచెప్పు
urdلینا , بتانا , بولنا
verb  ਸਰੀਰ ਦੇ ਕਿਸੇ ਭਾਗ ਜਾਂ ਪੂਰੇ ਸਰੀਰ ਨੂੰ ਕੱਪੜਿਆਂ ਆਦਿ ਨਾਲ ਢਕ ਲੈਣਾ   Ex. ਸਰਦੀ ਦੇ ਦਿਨਾਂ ਵਿਚ ਲੋਕ ਰਜਾਈ ਲੈਂਦੇ ਹਨ
HYPERNYMY:
ਢਕਣਾ
ONTOLOGY:
()कर्मसूचक क्रिया (Verb of Action)क्रिया (Verb)
Wordnet:
asmঘুম মাৰি লোৱা
bdजोम
benঢাকা দেওয়া
gujઓઢવું
kanಹೊದ್ದುಕೊಳ್ಳು
malപുതയ്ക്കുക
marपांघरणे
mniꯁꯨꯞꯄ
nepओढनु
oriଘୋଡ଼ିବା
sanआच्छद्
tamபோர்த்திக்கொள்
telకప్పుకొను
urdاوڑھنا , ڈھکنا , ڈھانپنا
See : ਫੱਕਣਾ, ਫੜਨਾ, ਪੀਣਾ, ਖਰੀਦਿਆ, ਪ੍ਰਾਪਤ, ਸੇਵਨ ਕਰਨਾ, ਅਪਣਾਉਣਾ

Comments | अभिप्राय

Comments written here will be public after appropriate moderation.
Like us on Facebook to send us a private message.
TOP