Dictionaries | References ਗ ਗਾਂ Script: Gurmukhi Meaning Related Words ਗਾਂ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਸਿੰਗਾ ਵਾਲਾ ਇਕ ਪਾਲਤੂ ਸ਼ਾਕਾਹਾਰੀ ਮਾਦਾ ਚਾਰ ਪੈਰਾ ਵਾਲਾ ਜਾਨਵਰ ਜੋ ਆਪਣੇ ਦੁੱਧ ਦੇ ਲਈ ਪ੍ਰਸਿੱਧ ਹੈ Ex. ਗਾਂ ਆਪਣੇ ਵੱਛੇ ਨੂੰ ਦੁੱਧ ਪਿਲਾ ਰਹੀ ਹੈ / ਹਿੰਦੂ ਲੋਕ ਗਾਂ ਨੂੰ ਗਊ-ਮਾਤਾ ਕਹਿੰਦੇ ਹਨ ਅਤੇ ਉਸ ਦੀ ਪੂਜਾ ਕਰਦੇ ਹਨ ABILITY VERB:ਜੁਗਾਲੀ ਕਰਨਾ ATTRIBUTES:ਸ਼ਾਕਾਹਾਰੀ HOLO MEMBER COLLECTION:ਗਊਸ਼ਾਲਾ HYPONYMY:ਨੈਚਕੀ ਮੈਨੀ ਸੱਜਰੀ ਸੂਈ ਵੱਛੀ ਨੰਦਨੀ ਘੋਂਚੀ ਨਿਵਾਨਯਾ ਕੁਰੇਭਾ ਦੁਧਨੀ ਦੁੱਧਲ ਗਾਂ ਅਰੁਣਾ ਜੁਆਨ ਵੱਛੀ ਟਿਕਈ ਕਪਿਲਾ MERO COMPONENT OBJECT:ਪੂੰਛ ਥਣ ONTOLOGY:स्तनपायी (Mammal) ➜ जन्तु (Fauna) ➜ सजीव (Animate) ➜ संज्ञा (Noun) SYNONYM:ਗਊWordnet:asmগাই bdमोसौ गाय benগরু gujગાય hinगाय kanಗೋವು kasگاو kokगाय malപശു marगाय mniꯁꯟꯕꯤ nepगाई oriଗାଈ sanगौः tamபசு telఆవు urdگائے , گو noun ਉਹ ਵਿਅਕਤੀ ਜੋ ਬਹੁਤ ਸਿੱਧਾ ਸਾਧਾ ਹੋਵੇ Ex. ਉਹ ਗਾਂ ਹੈ, ਉਸਨੂੰ ਜੋ ਕੁਝ ਵੀ ਕਿਹਾ ਜਾਂਦਾ ਹੈ ਚੁਪਚਾਪ ਸਵੀਕਾਰ ਕਰ ਲੈਂਦਾ ਹੈ ATTRIBUTES:ਸਿਧੇ-ਸਾਦੇ ONTOLOGY:व्यक्ति (Person) ➜ स्तनपायी (Mammal) ➜ जन्तु (Fauna) ➜ सजीव (Animate) ➜ संज्ञा (Noun) SYNONYM:ਗਊWordnet:kasسٮ۪دمہٕ شریٖف kokगोरूं malസാധുവായമിണ്ടാപ്രാണി telనిరాడంబర వ్యక్తి urdگائے Comments | अभिप्राय Comments written here will be public after appropriate moderation. Like us on Facebook to send us a private message. TOP