Dictionaries | References

ਹੋਣਾ

   
Script: Gurmukhi

ਹੋਣਾ     

ਪੰਜਾਬੀ (Punjabi) WN | Punjabi  Punjabi
verb  ਕਿਸੇ ਵਿਸ਼ੇਸ਼ ਅਵਸਥਾ ਵਿਵ ਪਹੁੰਚਣਾ   Ex. ਬਾਰ-ਬਾਰ ਉਪਯੋਗ ਦੇ ਕਾਰਨ ਇਹ ਮੋਜ਼ਾ ਢਿੱਲਾ ਹੋ ਗਿਆ
HYPERNYMY:
ਹੋਣਾ
HYPONYMY:
ਸਾਫ ਹੋਣਾ
ONTOLOGY:
होना क्रिया (Verb of Occur)क्रिया (Verb)
Wordnet:
kanಸಡಿಲವಾಗು
malഅയഞ്ഞുപോവുക
oriହେବା
telపడు
verb  ਕਿਸੀ ਦੇ ਨਾਲ ਵਿਅਕਤੀਗਤ ਜਾਂ ਵਪਾਰਕ ਸੰਬੰਧ ਰੱਖਣਾ   Ex. ਸਿਮਰ ਦਾ ਇਕ ਪ੍ਰੇਮੀ ਹੈ/ਉਸ ਦਾ ਇਕ ਸਹਾਇਕ ਵੀ ਹੈ
HYPERNYMY:
ਹੋਣਾ
ONTOLOGY:
होना क्रिया (Verb of Occur)क्रिया (Verb)
Wordnet:
benথাকা (আছ্)
gujહોવું
malആകുക
oriହେବା
verb  ਕਿਸੇ ਵਿਸ਼ੇਸ਼ ਜਾਂ ਨਿਸ਼ਚਿਤ ਅਵਸਥਾ ਜਾਂ ਹਾਲਤ ਵਿਚ ਹੋਣਾ   Ex. ਮੈਂ ਸਹੀ ਹਾਂ /ਤੁਸੀਂ ਗ਼ਲਤ
HYPERNYMY:
ਹੋਣਾ
ONTOLOGY:
होना क्रिया (Verb of Occur)क्रिया (Verb)
Wordnet:
kasآسُن
sanअस्
telకలిగియుండు
verb  ਸੱਤਾ,ਅਸਤਿਤਵ ਹਾਜ਼ਰੀ ਆਦਿ ਸੂਚਿਤ ਕਰਨ ਵਾਲੀ ਮੁੱਖ ਅਤੇ ਸਭ ਤੋਂ ਜ਼ਿਆਦਾ ਪ੍ਰਚਲਿਤ ਕਿਰਿਆ   Ex. ਰਮਾ ਉਸ ਕਮਰੇ ਵਿਚ ਹੈ
HYPONYMY:
ਲੁੱਟਣਾ
ONTOLOGY:
अवस्थासूचक क्रिया (Verb of State)क्रिया (Verb)
SYNONYM:
ਮੌਜ਼ੂਦ ਹਾਜ਼ਰ
Wordnet:
asmথকা
bdदं
gujછે
kanಇರು
kokआसप
malഉണ്ടാവുക
marअसणे
nep
oriହେବା
telఉన్నది
urdہونا
verb  ਕਿਸੇ ਵਸਤੂ ,ਜਗ੍ਹਾ ਆਦਿ ਵਿਚ ਰੱਖਿਆ ਹੋਣਾ ਜਾਂ ਰੱਖਣਾ ਜਾਂ ਉਸਦੇ ਅੰਤਰਗਤ ਹੋਣਾ   Ex. ਟੈਂਕੀ ਵਿਚ ਪਾਣੀ ਹੈ/ ਇਸ ਬੋਤਲ ਵਿਚ ਦੁੱਧ ਹੈ
HYPERNYMY:
ਹੋਣਾ
ONTOLOGY:
होना क्रिया (Verb of Occur)क्रिया (Verb)
SYNONYM:
ਪੈਣਾ ਪਾਉਣਾ
Wordnet:
benথাকা
tamஇருக்கிறது
urdہونا ,
verb  ਕਿਤੇ ਸਥਿਤ ਹੋਣਾ ਜਾਂ ਇਕ ਨਿਸ਼ਚਿਤ ਸਥਿਤੀ ਵਿਚ ਹੋਣਾ   Ex. ਹਿਮਾਲਿਆ ਭਾਰਤ ਦੇ ਉੱਤਰ ਵਿਚ ਹੈ
HYPERNYMY:
ਹੋਣਾ
ONTOLOGY:
होना क्रिया (Verb of Occur)क्रिया (Verb)
SYNONYM:
ਸਥਿਤ ਹੋਣਾ
Wordnet:
asmথকা
benহওয়া
gujહોવું
hinहोना
kokआसप
marअसणे
telస్థితిలో వుండు
urdہونا , واقع ہونا
verb  ਹਿੱਸੇ ਦੇ ਰੂਪ ਵਿਚ ਹੋਣਾ ਜਾਂ ਦੇ ਦੁਬਾਰਾ ਬਣਿਆ ਹੋਣਾ   Ex. ਸਪਤਪੁਰੀਆਂ ਵਿਚ ਅਯੋਧਿਆ ਦਾ ਸਮਾਵੇਸ਼ ਹੈ/ ਇਸ ਸੂਚੀ ਵਿਚ ਵੱਡੇ -ਵੱਡੇ ਲੇਖਕਾਂ ਦੇ ਨਾਂ ਵੀ ਦਰਜ ਹਨ
HYPERNYMY:
ਹੋਣਾ
ONTOLOGY:
होना क्रिया (Verb of Occur)क्रिया (Verb)
SYNONYM:
ਸਮਾਵੇਸ਼ ਹੋਣਾ
Wordnet:
asmসমাবেশ হোৱা
benশামিল হওয়া
gujસમાવેશ
hinसमावेश होना
kokआसपावप
malഉള്പ്പെകടുക
oriସମାବେଶ ହେବା
tamஉள்ளடங்கு
telసమావేశమవు
urdشمولیت ہونا , داخل ہونا , شامل ہونا
See : ਖਾਣਾ, ਪੈਣਾ, ਵੱਜਣਾ

Comments | अभिप्राय

Comments written here will be public after appropriate moderation.
Like us on Facebook to send us a private message.
TOP