Dictionaries | References

ਤਾਰਾ

   
Script: Gurmukhi

ਤਾਰਾ

ਪੰਜਾਬੀ (Punjabi) WN | Punjabi  Punjabi |   | 
 noun  ਅਸਮਾਨ ਵਿੱਚ ਦਿਖਾਈ ਦੇਣ ਵਾਲਾ ਸਥਿਰ ਖਗੌਲ ਪਿੰਡ ਜੌ ਰਾਤ ਨੂੰ ਚਮਕਦੇ ਨਜਰ ਆਉਦੇ ਹਨ   Ex. ਪ੍ਰਿਥਵੀ ਤੌ ਬਹੁਤ ਦੂਰ ਹੌਣ ਦੇ ਕਾਰਨ ਤਾਰੇ ਛੌਟੇ ਦਿਖਾਈ ਦਿੰਦੇ ਹਨ
ONTOLOGY:
प्राकृतिक वस्तु (Natural Object)वस्तु (Object)निर्जीव (Inanimate)संज्ञा (Noun)
 noun  ਬਾਲੀ ਨਾਮਕ ਵਾਨਰ ਦੀ ਇਸਤਰੀ   Ex. ਅੰਗਦ ਵਾਲੀ ਅਤੇ ਤਾਰਾ ਦਾ ਪੁੱਤਰ ਸੀ
HOLO MEMBER COLLECTION:
ONTOLOGY:
पौराणिक जीव (Mythological Character)जन्तु (Fauna)सजीव (Animate)संज्ञा (Noun)
 noun  ਬ੍ਰਸਪਤੀ ਦੀ ਪਤਨੀ   Ex. ਪੁਰਾਣਾ ਅਨੁਸਾਰ ਇਕ ਵਾਰ ਚੰਦਰਮਾ ਨੇ ਤਾਰਾ ਦਾ ਅਪਹਰਣ ਕਰ ਲਿਆ ਸੀ
ONTOLOGY:
पौराणिक जीव (Mythological Character)जन्तु (Fauna)सजीव (Animate)संज्ञा (Noun)
Wordnet:
urdتارا , مشتری ستارہ کی بیوی
 noun  (ਖਗੋਲ-ਵਿਗਿਆਨ) ਗਰਮ ਗੈਸਾਂ ਦਾ ਉਹ ਖਗੋਲੀ ਪਿੰਡ ਜਿਸਦੇ ਅੰਦਰ ਤਾਪ-ਨਿਊਕਲੀਅਰ ਪ੍ਰਤੀਕਿਰਿਆਵਾਂ ਦੇ ਫਲਸਰੂਪ ਊਰਜਾ ਨਿਕਲਦੀ ਹੈ   Ex. ਸੂਰਜ ਇਕ ਤਾਰਾ ਹੈ
HYPONYMY:
ONTOLOGY:
प्राकृतिक वस्तु (Natural Object)वस्तु (Object)निर्जीव (Inanimate)संज्ञा (Noun)
SYNONYM:
Wordnet:
urdتارہ , اسٹار
 noun  ਇਕ ਸਮਤਲ ਆਕ੍ਰਿਤੀ ਜਿਸ ਵਿਚ ਪੰਜ ਜਾਂ ਉਸ ਤੋਂ ਅਧਿਕ ਕੋਣ ਹੁੰਦੇ ਹਨ   Ex. ਤਾਰਾ ਵਿਸ਼ੇਸ਼ਕਰ ਪ੍ਰਤੀਕ ਦੇ ਰੂਪ ਵਿਚ ਪ੍ਰਯੁਕਤ ਹੁੰਦਾ ਹੈ
ONTOLOGY:
गुणधर्म (property)अमूर्त (Abstract)निर्जीव (Inanimate)संज्ञा (Noun)
   see : ਤਾਰਾ ਦੇਵੀ, ਸਿਤਾਰਾ

Comments | अभिप्राय

Comments written here will be public after appropriate moderation.
Like us on Facebook to send us a private message.
TOP