Dictionaries | References

ਜੰਗਲੀ

   
Script: Gurmukhi

ਜੰਗਲੀ

ਪੰਜਾਬੀ (Punjabi) WordNet | Punjabi  Punjabi |   | 
 adjective  ਜੰਗਲ ਵਿਚ ਰਹਿਣ ਵਾਲਾ   Ex. ਜੰਗਲੀ ਪ੍ਰਾਣਿਆ ਨੂੰ ਮਾਰਨਾ ਕਨੂੰਨੀ ਜੁਰਮ ਹੈ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
 adjective  ਜੰਗਲ ਸੰਬੰਧੀ ਜਾਂ ਜੰਗਲ ਦਾ   Ex. ਉਸਨੂੰ ਜੰਗਲੀ ਜੀਵਨ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ
ONTOLOGY:
संबंधसूचक (Relational)विशेषण (Adjective)
 adjective  ਆਪਣੇ ਆਪ ਉਗਣ ਵਾਲਾ   Ex. ਮੇਰੇ ਖੇਤ ਵਿਚ ਜੰਗਲੀ ਪੌਦੇ ਉੱਗ ਪਏ ਹਨ
MODIFIES NOUN:
ONTOLOGY:
झाड़ी (Shrub)वनस्पति (Flora)सजीव (Animate)संज्ञा (Noun)
 adjective  ਜਿਸ ਵਿਚ ਜੰਗਲ ਹੋਵੇ   Ex. ਕੁੱਝ ਆਦੀ ਵਾਸੀ ਜਾਤੀਆਂ ਜੰਗਲੀ ਸਥਾਨਾਂ ਤੇ ਨਿਵਾਸ ਕਰਦਿਆ ਹਨ
MODIFIES NOUN:
ONTOLOGY:
संबंधसूचक (Relational)विशेषण (Adjective)
 adjective  ਜੰਗਲ ਵਿਚ ਹੋਣ ਜਾਂ ਮਿਲਣ ਵਾਲਾ   Ex. ਇਹ ਜੰਗਲੀ ਜੜੀ ਹੈ
MODIFIES NOUN:
ONTOLOGY:
संबंधसूचक (Relational)विशेषण (Adjective)
SYNONYM:
ਵਣੀ ਵਣ ਜਾਤ
   See : ਦਰੱਖਤ ਤੇ ਰਹਿਣ ਵਾਲਾ

Comments | अभिप्राय

Comments written here will be public after appropriate moderation.
Like us on Facebook to send us a private message.
TOP