Dictionaries | References

ਖਾਣਾ

   
Script: Gurmukhi

ਖਾਣਾ     

ਪੰਜਾਬੀ (Punjabi) WN | Punjabi  Punjabi
verb  ਕੀੜਿਆਂ ਦਾ ਕਾਗਜ਼ , ਕੱਪੜੇ ਆਦਿ ਖਾ ਜਾਣਾ   Ex. ਕੀੜੇ ਅਲਮਾਰੀ ਵਿਚ ਰੱਖੀਆਂ ਪੁਸਤਕਾਂ ਨੂੰ ਖਾ ਗਏ
HYPERNYMY:
ਖਾਣਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਟੁੱਕਣਾ
Wordnet:
asmকুটা
bdजा
gujચાટવું
kanಗೆದ್ದಿಲು ಹಿಡಿ
malഅരിക്കുക തിന്നുക
marखाणे
nepखतम पार्नु
oriଚରିଯିବା
tamதின்னு
urdچاٹنا , چٹ کرجانا
verb  ਚਿੰਤਾ,ਬਿਮਾਰੀ ਆਦਿ ਨਾਲ ਸਰੀਰ ਉੱਤੇ ਮਾੜਾ ਪ੍ਰਭਾਵ ਪੈਣਾ ਜਾਂ ਕਿਸੇ ਦੀ ਮੋਤ ਹੋ ਜਾਣਾ   Ex. ਬਹੂ ਦੀ ਮੋਤ ਤੋਂ ਬਾਦ ਹੀ ਮਾਂ ਨੂੰ ਚਿੰਤਾ ਖਾਗਈ
HYPERNYMY:
ਪਰਿਵਰਤਨ ਕਰਨਾ
ONTOLOGY:
कर्मसूचक क्रिया (Verb of Action)क्रिया (Verb)
SYNONYM:
ਹੋਣਾ
Wordnet:
bdजा
benখাওয়া
kanಆಗು
kokग्रासप
malകാര്ന്നു തിന്നുക
mniꯑꯅꯥꯂꯣꯏꯕ
tamஆழ்
telతిను
urdکھانا , گھلانا
verb  ਘਰ ਵਿੱਚ ਕਿਸੇ ਨਵੇਂ ਵਿਅਕਤੀ ਦੇ ਆਗਮਨ ਹੁੰਦੇ ਹੀ ਉਸੀ ਘਰ ਵਿਚ ਕਿਸੇ ਦੀ ਮੋਤ ਹੋ ਜਾਣੀ   Ex. ਪੈਦਾ ਹੁੰਦੇ ਹੀ ਉਹ ਅਪਣੀ ਮਾਂ ਨੂੰ ਖਾ ਗਈ
ENTAILMENT:
ਮਰਨਾ
HYPERNYMY:
ਹੋਈ
ONTOLOGY:
कर्मसूचक क्रिया (Verb of Action)क्रिया (Verb)
Wordnet:
bdखर जा
benখাওয়া
kanತಿಂದುಕೊ
malമരണപ്പെടുക
telమింగు
verb  (ਵਿਅਕਤੀ ਦੇ ਗੁਣ ਆਦਿ) ਖਤਮ ਕਰਨਾ   Ex. ਘੁਮੰਡ ਆਦਮੀ ਨੂੰ ਖਾ ਜਾਂਦਾ ਹੈ
HYPERNYMY:
ਫੂਕਣਾ
ONTOLOGY:
अवस्थासूचक क्रिया (Verb of State)क्रिया (Verb)
SYNONYM:
ਬਰਵਾਦ ਕਰਨਾ ਖਤਮ ਕਰਨਾ
Wordnet:
asmবর্বাদ কৰা
bdजा
benধ্বংস করা
gujખાવું
hinखाना
kanಕುಗ್ಗಿಸು
kasبَرباد کَرُن
malനശിപ്പിക്കുക
marखाऊन टाकणे
oriଖାଇବା
telతిను
urdکھانا , بربادکرنا
verb  ਖਰਚ ਕਰ ਦੇਣਾ ਜਾਂ ਉੜਾ ਦੇਣਾ   Ex. ਇਨ੍ਹਾਂ ਹੀ ਸਮਾਨ ! ਸਾਰੇ ਪੈਸੇ ਖਾਗਏ ਕੀ
HYPERNYMY:
ਜਗਵਾਉਣਾ
ONTOLOGY:
उपभोगसूचक (Consumption)कर्मसूचक क्रिया (Verb of Action)क्रिया (Verb)
Wordnet:
kanತಿನ್ನು
marउडवणे
urdکھانا , ہضم کرنا
verb  ਅਹਾਰ ਆਦਿ ਨੂੰ ਮੂੰਹ ਦੇ ਦੁਆਰਾ ਪੇਟ ਦੇ ਅੰਦਰ ਲੈ ਜਾਣਾ   Ex. ਸ਼ੇਰ ਮਾਸ ਖਾ ਰਿਹਾ ਹੈ
CAUSATIVE:
ਖਿਲਵਾਉਣਾ ਖਵਾਉਂਣਾ
HYPERNYMY:
ਕੰਮ ਕਰਨਾ
ONTOLOGY:
उपभोगसूचक (Consumption)कर्मसूचक क्रिया (Verb of Action)क्रिया (Verb)
SYNONYM:
ਛੱਕਣਾ
Wordnet:
asmখোৱা
gujખાવું
hinखाना
kanತಿನ್ನು
kokखावप
malകഴിക്കുക
marखाणे
mniꯆꯥꯕ
nepखानु
oriଖାଇବା
sanभक्ष्(भक्षति/ते)
tamசாப்பிடு
urdکھانا
verb  ਪਰੋਸਿਆ ਹੋਇਆ ਭੋਜਨ ਕਰਨਾ   Ex. ਕਥਾ ਸਮਾਪਤੀ ਦੇ ਬਾਅਦ ਭਗਤ ਜਨ ਪੰਗਤ ਵਿਚ ਬੈਠ ਕੇ ਖਾ ਰਹੇ ਸਨ
CAUSATIVE:
ਖਵਾਉਣਾ ਭੋਜਨ ਖਵਾਉਣਾ
HYPERNYMY:
ਸੇਵਨ ਕਰਨਾ
ONTOLOGY:
उपभोगसूचक (Consumption)कर्मसूचक क्रिया (Verb of Action)क्रिया (Verb)
SYNONYM:
ਭੋਜਨ ਕਰਨਾ ਛਕਣਾ ਪ੍ਰਸ਼ਾਦਾ ਛਕਣਾ
Wordnet:
bdजा
benখাওয়া
gujજમવું
hinखाना
kanತಿನ್ನು
kasکھیوٚن
kokजेवप
malഭക്ഷണംകഴിക്കുക
marजेवणे
mniꯆꯥꯕ
oriଭୋଜନ କରିବା
sanभुज्
urdکھانا , کھاناکھانا
verb  ਹਵਾ ,ਨਮੀ ,ਅਮਲ ਆਦਿ ਦੀ ਹਾਜ਼ਰੀ ਵਿਚ ਧਾਤੂ ਦਾ ਬਰਬਾਦ ਹੋਣਾ   Ex. ਬਰਸਾਤ ਵਿਚ ਲੋਹੇ ਨੂੰ ਜੰਗ ਖਾ ਜਾਂਦਾ ਹੈ
HYPERNYMY:
ਹੋਣਾ
ONTOLOGY:
विनाशसूचक (Destruction)कर्मसूचक क्रिया (Verb of Action)क्रिया (Verb)
SYNONYM:
ਲੱਗਣਾ
Wordnet:
bdमाराम खा
kanತಿನ್ನು
kokकळमेवप
malതുരുമ്പെടുക്കുക
marगंज लागून नष्ट होणे
mniꯀꯥꯁꯤꯟꯕ
telతినివేయు
See : ਹੜੱਪਣਾ, ਪੀਣਾ, ਦੰਦਾਂ ਨਾਲ ਕੱਟ ਕੇ ਖਾਧਾ, ਭੋਜਨ, ਭੋਜਨ, ਰੋਟੀ

Comments | अभिप्राय

Comments written here will be public after appropriate moderation.
Like us on Facebook to send us a private message.
TOP