Dictionaries | References

ਕੱਢਣਾ

   
Script: Gurmukhi

ਕੱਢਣਾ     

ਪੰਜਾਬੀ (Punjabi) WN | Punjabi  Punjabi
verb  ਮਿਲੀ, ਸਟੀ ਜਾਂ ਲੱਗੀ ਹੋਈ ਚੀਜ ਅਲੱਗ ਕਰਨਾ   Ex. ਉਹ ਮਧੂਮੱਖੀ ਦੇ ਛੱਤੇ ਵਿਚੋਂ ਸ਼ਹਿਦ ਕੱਢ ਰਿਹਾ ਹੈ
HYPERNYMY:
ਅਲੱਗ
ONTOLOGY:
()कर्मसूचक क्रिया (Verb of Action)क्रिया (Verb)
Wordnet:
bdसेब
gujકાઢવું
telతీయు
verb  ਲੈ ਜਾਣਾ   Ex. ਤਾਇਆ ਜੀ ਨੇ ਆਪਣੇ ਇਕਲੌਤੇ ਮੁੰਡੇ ਦੀ ਬਰਾਤ ਬੜੀ ਧੂਮ-ਧਾਮ ਨਾਲ ਕੱਢੀ
HYPERNYMY:
ਕੰਮ ਕਰਨਾ
SYNONYM:
ਲੈ ਜਾਣਾ
Wordnet:
benনিয়ে যাওয়া
kanಹೊರಡಿಸು
kasکَڑُن
malകൊണ്ടുവന്നു
mniꯄꯥꯡꯊꯣꯛꯄ
tamநடத்து
telతీసుకెళ్ళు
urdنکالنا , لےجانا
verb  ਕਿਸੇ ਥਾਂ ਤੋਂ ਹੋਕੇ ਚਲਨਾ ਜਾਂ ਲੈ ਜਾਣਾ   Ex. ਇਸ ਸਾਲ ਝਾਕੀਆਂ ਮੁੱਖ ਮਾਰਗ ਤੋਂ ਹੋਕੇ ਕੱਢੀਆਂ ਗਈਆਂ
HYPERNYMY:
ਵਧਣਾ
ONTOLOGY:
गतिसूचक (Motion)कर्मसूचक क्रिया (Verb of Action)क्रिया (Verb)
SYNONYM:
ਲੈ ਜਾਣਾ
Wordnet:
benবেরোনো
kanತೆಗೆದುಕೊಂಡು ಹೋಗು
malവഴി തെറ്റുക
mniꯐꯥꯎꯍꯟꯕ
tamகட
verb  ਰਕਮ ਜਿਮੇਂ ਠਹਿਰਾਉਣਾ ਜਾਂ ਕਿਸੇ ਉੱਤੇ ਕਰਜ ਜਾਂ ਦੇਣਾ ਨਿਸ਼ਚਿਤ ਕਰਨਾ   Ex. ਮਹਾਜਨ ਨੇ ਹਜਾਰ ਰੁਪਏ ਸੂਦ ਕੱਢੇ
HYPERNYMY:
ਕੰਮ ਕਰਨਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
Wordnet:
kanಲಾಭ ಪಡೆ
verb  ਲੱਭ ਕੇ ਸਾਹਮਣੇ ਰਖਣਾ   Ex. ਪੁਲਿਸ ਨੇ ਚੋਰ ਦੇ ਘਰ ਤੋਂ ਚੋਰੀ ਦਾ ਮਾਲ ਕੱਢੀਆ
HYPERNYMY:
ਕੰਮ ਕਰਨਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
SYNONYM:
ਬਰਾਮਦ ਕਰਨਾ ਲੱਭ ਲੈਣਾ
Wordnet:
gujકાઢવો
hinनिकालना
kanಪತ್ತೆಹಚ್ಚು
kasکَڑُن
malകണ്ടെടുക്കുക
marशोधून काढणे
mniꯐꯥꯒꯠꯄ
nepनिकाल्नु फेला पार्नु
oriବାହାର କରିବା
tamகண்டெடு
telవెలికితీయు
urdنکالنا , برآمدکرنا , ڈھونڈ نکالنا
verb  ਅੰਦਰ ਧਸੀਹੋਈ ਚੀਜ ਨੂੰ ਬਾਹਰ ਕਰਨਾ   Ex. ਨਾਈ ਨੇ ਪੈਰ ਦਾ ਕੰਡਾ ਕਢਿਆ
HYPERNYMY:
ਕੱਢਣਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
Wordnet:
kanಹೊರತೆಗೆ
tamவெளியே எடு
urdنکالنا , الگ کرنا
verb  ਪਾਸ ਕਰਨਾ   Ex. ਮੈਂ ਤਿੰਨ ਪੇਪਰ ਤਾਂ ਕੱਢ ਲਵਾਂਗਾ ਪਰ ਚੋਥੇ ਦੇ ਵਾਰੇ ਵਿਚ ਨਹੀਂ ਕਹਿ ਸਕਦਾ
HYPERNYMY:
ਕੰਮ ਕਰਨਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
Wordnet:
kasنیٚرٕنۍ , کَڑُٕن
oriଖସିଯିବା
telఉత్తీర్ణుడవు
urdنکالنا , پاس ہونا
verb  ਬੇਕਾਰ ਜਾਣ ਕੇ ਬਾਹਰ ਕਰਨਾ   Ex. ਦਿਵਾਲੀ ਤੋਂ ਪਹਿਲਾਂ ਹੀ ਮੈਂ ਘਰ ਦੀ ਸਾਰੀ ਰੱਦੀ ਕੱਢੀ
HYPERNYMY:
ਕੱਢਣਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
Wordnet:
bdदिहुन
gujકાઢવું
kasکَڑُِن
kokकाडप
oriଫୋପାଡ଼ିଦେବା
telపడేయు
noun  ਕਿਸੇ ਨੂੰ ਸਜ਼ਾ ਆਦਿ ਦੇ ਰੂਪ ਵਿਚ ਕਿਸੇ ਸਥਾਨ,ਖੇਤਰ ਆਦਿ ਤੋਂ ਹਟਾਕੇ ਵਧੀਆ ਕਰਨ ਦੀ ਕਿਰਿਆ   Ex. ਗੈਰ ਜਾਤ ਦੀ ਕੁੜੀ ਨਾਲ ਵਿਆਹ ਕਰਵਾਉਣ ਦੇ ਕਾਰਨ ਮੰਗਲੂ ਨੂੰ ਜਾਤ ਵਿਚੋਂ ਕੱਢ ਦਿੱਤਾ ਗਿਆ
ONTOLOGY:
सामाजिक कार्य (Social)कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਛੇਕਣਾ
Wordnet:
bdएरखनाय
benনিষ্কাসন
gujનિર્વાસન
hinनिष्कासन
kanಬಹಿಷ್ಕಾರ
kokभायरावणी
malനിഷ്കാസനം
marहकालपट्टी
mniꯂꯣꯏ꯭ꯊꯥꯕ
nepनिष्कासन
oriବହିଷ୍କାର
sanविवासः
telబహిష్కరించుట
urdنکالا جانا , پسپائی , بے دخلی , انخلائے مکان , اخراج
verb  ਬਾਹਰ ਕਰਨਾ   Ex. ਉਸਨੇ ਆਪਣੇ ਸ਼ਰਾਬੀ ਭਾਈ ਨੂੰ ਘਰੋਂ ਕੱਢਿਆ
HYPERNYMY:
ਹਟਾਉਣਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਬਾਹਰ ਕਰਨਾ
Wordnet:
bdहोखारहर
benবার করা
hinनिकालना
kokभायर घालप
malപുറത്താക്കുക
oriବାହାର କରିଦେବା
sanनिष्कासय
telవెళ్లగొట్టు
verb  ਕਿਸੇ ਨੂੰ ਅੱਗੇ ਵਧਾ ਲੈ ਜਾਣਾ   Ex. ਡਰਾਈਵਰ ਨੇ ਕਾਰ ਟਰੱਕ ਤੋਂ ਅੱਗੇ ਕੱਢੀ
HYPERNYMY:
ਵਧਣਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
SYNONYM:
ਪਾਰ ਕਰਨਾ ਕਰਾਸ ਕਰਨਾ
Wordnet:
asmআগবঢ়োৱা
bdओंखार
hinनिकालना
kanಮುಂದೆ ಹೋಗು
kokव्हरप
malവെട്ടിച്ച് പോവുക
mniꯍꯦꯟꯒꯠꯍꯟꯕ
nepनिकाल्नु
oriପାରକରିବା
sanआसादय
tamமுன் செல்
telబయలుదేరు
urdپارکرنا , بڑھانا , نکالنا
verb  ਸਥਾਨ ,ਸਵਾਮੀਤਵ,ਅਧਿਕਾਰ ,ਪਦ ਆਦਿ ਤੋਂ ਅਲੱਗ ਕਰਨਾ   Ex. ਮਾਲਿਕ ਨੇ ਰਹਿਮਾਨ ਨੂੰ ਨੌਕਰੀ ਤੋਂ ਕੱਢ ਦਿੱਤਾ
HYPERNYMY:
ਮਿਟਉਂਣਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
SYNONYM:
ਹਟਾ ਦੇਣਾ ਖਾਰਜ ਕਰਨਾ
Wordnet:
bdदिहुनहर
benতাড়ানো
gujકાઢવું
hinनिकालना
kanವಜ ಮಾಡು
kasکَڑُن
marकाढणे
oriବାହାରକରିଦେବା
sanअधिकारात् अवरोपय
telతీసివేయు
urdنکال دینا , منتقل کرنا , اخراج کرنا
verb  ਜਾਰੀ ਕਰਨਾ ਜਾਂ ਉਪਲੱਬਧ ਕਰਨਾ   Ex. ਸਰਕਾਰ ਨੇ ਨਵਾਂ ਡਾਕ ਟਿਕਟ ਕੱਢਿਆ ਹੈ/ਸਰਕਾਰ ਨੇ ਅੱਤਵਾਦੀਆ ਦੀ ਇਕ ਸੂਚੀ ਕੱਢੀ ਹੈ
HYPERNYMY:
ਸ਼ੁਰੂ ਕਰਨਾ
ONTOLOGY:
निर्माणसूचक (Creation)कर्मसूचक क्रिया (Verb of Action)क्रिया (Verb)
SYNONYM:
ਜਾਰੀ ਕਰਨਾ
Wordnet:
benচালু করা
gujકાઢવું
hinनिकालना
kanಜಾರಿ ಗೊಳಿಸು
kasکَڑُن
malപുറത്തിറക്കുക
nepनिकाल्नु
oriପ୍ରଚଳନ କରିବା
sanप्रकाश्
telజారీ చేయు
urdشائع کرنا , نکالنا , جاری کرنا
verb  ਕਿਸੇ ਹੋਰ ਨੂੰ ਜਾਂ ਅੱਗੇ ਵੱਲ ਵਧਾਉਣਾ   Ex. ਰਾਜ ਮਿਸਤਰੀ ਨੇ ਮਕਾਨ ਦਾ ਛੱਜਾ ਅੱਗੇ ਵੱਲ ਕੱਢਿਆ
HYPERNYMY:
ਬਣਿਆ ਹੋਣਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
SYNONYM:
ਵਧਾਉਣਾ
Wordnet:
asmআগুওৱা
bdबारायहो
benবাড়ানো
kanತೆಗೆಸು
kasنٮ۪بر کَڑُن
mniꯄꯥꯛꯊꯣꯛꯍꯟꯕ
sanअभिनिष्क्रामय
telవ్యాపించడం
urdنکالنا
verb  ਕੱਢਣਾ ਜਾਂ ਉਦਾਰ ਕਰਨਾ   Ex. ਉਸਨੇ ਮੈਨੂੰ ਇਸ ਮੁਸੀਬਤ ਵਿਚੋਂ ਕੱਢਿਆ
HYPERNYMY:
ਕੰਮ ਕਰਨਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
SYNONYM:
ਉਬਾਰਨਾ ਉਦਾਰ ਕਰਨਾ
Wordnet:
asmউদ্ধাৰ কৰা
benবাঁচানো
gujઉગારવું
hinनिकालना
kanಪಾರು ಮಾಡು
kokसोडोवप
malമോചിപ്പിക്കുക
marसोडवणे
oriଉଦ୍ଧାର କରିବା
sanमोचय
telబయటికితీయు
urdنکالنا , ابارنا , رہائی دلانا , نجات دلانا , چھٹکارادینا , بچانا
verb  ਰੇਖਾ ਦੇ ਸਮਾਨ ਦੂਰ ਤੱਕ ਜਾਣ ਵਾਲੀ ਵਸਤੂ ਦਾ ਨਿਰਮਾਣ ਕਰਨਾ   Ex. ਸਰਕਾਰ ਨੇ ਇਸ ਬੰਨ ਤੋਂ ਇਕ ਹੋਰ ਨਵੀਂ ਨਹਿਰ ਕੱਢੀ
HYPERNYMY:
ਬਣਾਉਣਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
Wordnet:
benকাটা
sanनिष्कृष्
tamநிர்மாணி
verb  ਕਿਸੇ ਵਸਤੂ ਵਿਚ ਪਈ ਜਾਂ ਡਿੱਗੀ ਹੋਈ ਵਸਤੂ ਬਾਹਰ ਕਰਨਾ ਜਾਂ ਹਟਾਉਣਾ   Ex. ਉਸ ਨੇ ਦੁੱਧ ਵਿਚ ਪਈ ਹੋਈ ਮੱਖੀ ਨੂੰ ਕੱਢਿਆ
HYPERNYMY:
ਕੱਢਣਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਨਿਕਾਲਣਾ
Wordnet:
benবার করা
kanಎತ್ತಿ ಹಾಕು
oriବାହାର କରିବା
See : ਉਧੇੜਣਾ, ਹਟਾਉਣਾ, ਘਟਾਉਣਾ, ਉਤਾਰਨਾ, ਹਟਾਉਣਾ, ਖਿੱਚਣਾ, ਗੁਜ਼ਾਰਨਾ, ਖੰਗਾਲਣਾ

Comments | अभिप्राय

Comments written here will be public after appropriate moderation.
Like us on Facebook to send us a private message.
TOP