Dictionaries | References

ਕਾਲਾ

   
Script: Gurmukhi

ਕਾਲਾ     

ਪੰਜਾਬੀ (Punjabi) WN | Punjabi  Punjabi
adjective  ਕੱਜਲ ਜਾਂ ਕੋਲੇ ਦੇ ਰੰਗ ਦਾ   Ex. ਇਨ੍ਹਾ ਸੁਣਦੇ ਹੀ ਸੋਹਨ ਦਾ ਮੁੰਹ ਕਾਲਾ ਪੈ ਗਿਆ
MODIFIES NOUN:
ONTOLOGY:
रंगसूचक (colour)विवरणात्मक (Descriptive)विशेषण (Adjective)
adjective  ਉਹ ਵਿਅਕਤੀ ਜਿਸਦਾ ਰੰਗ ਸਾਵਲਾ ਹੋਵੇ   Ex. ਕਾਲਿਆਂ ਦਾ ਵਿਆਹ ਕਰਨ ਵਿਚ ਪਰੇਸ਼ਾਨੀ ਹੋ ਰਹੀ ਹੈ
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)
noun  ਦਕਸ਼ ਪ੍ਰਜਾਪਤੀ ਦੀ ਇਕ ਕੰਨਿਆ   Ex. ਕਾਲਾ ਦਾ ਵਿਆਹ ਵੀ ਕਸ਼ਯਪ ਰਿਸ਼ੀ ਨਾਲ ਹੋਇਆ ਸੀ
ONTOLOGY:
पौराणिक जीव (Mythological Character)जन्तु (Fauna)सजीव (Animate)संज्ञा (Noun)
noun  ਅਫ਼ਰੀਕਾ , ਏਸ਼ੀਆ ਆਦਿ ਦੇਸ਼ਾਂ ਦਾ ਵਿਅਕਤੀ ( ਗੋਰਿਆਂ ਦੁਆਰਾ ਮੰਨਿਆ ਹੋਇਆ)   Ex. ਆਖਰ ਕਦ ਤੱਕ ਇਹਨਾਂ ਕਾਲਿਆਂ ਤੇ ਜ਼ੁਲਮ ਹੁੰਦੇ ਰਹਿਣਗੇ
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)
Wordnet:
kasکٔرٛہٕنۍ زَمہِ وٲلۍ
mniꯀꯨꯆꯨ꯭ꯃꯨꯕ
urdحبشی , کالا
see : ਅਸ਼ੁੱਭ

Comments | अभिप्राय

Comments written here will be public after appropriate moderation.
Like us on Facebook to send us a private message.
TOP